Monday, November 7, 2011

dur ve bhuta dur

ਦੂਰ ਤੂੰ ਈਨ ਦੂਰ ਵੇ ਚਾਲੇਯਾਓ, ਜਿਥੇ ਸੋਚ ਵੀ ਨ ਸਾਡੀ ਜਾ ਸਕਦੀ,
ਉਨਾ ਹਸੀਨ ਚੰਦ੍ਰੇਯਾ ਸ਼ਹਿਰਾ ਵਿਚ,ਤੈਨੂ ਯਾਦ ਨ ਸਾਡੀ ਆ ਸਕਦੀ,
ਚਿੱਠੀ ਲਿਖਣਾ ਫੋਨ ਕਰਨਾ ਮੁਸ਼ਿਕਲ ਤੂੰ ਇਨਾ ਫਰਜ ਨਿਭਾ ਜਾਵੀ,
ਵੇ ਸਜਨਾ ਭੁਲ ਭੁਲੇਖੇ ਭੈੜੇ "ਰੈਨਾ" ਦੇ,ਕਦੇ ਸੁਫਨੇ ਵਿਚ ਹੀ ਆ ਜਾਵੀ. "ਰੈਨਾ"

ਦੂਰ ਤੂ ini

No comments:

Post a Comment